ਲਰਨਸਟੌਰਮ 2021 ਵਿੱਚ ਤੁਹਾਡਾ ਸਵਾਗਤ ਹੈ
ਹੁਣੇ ਦਾਖਲਾ ਲਓਪਹਿਲੀ ਅਕਤੂਬਰ ਤੋਂ ਦਾਖਲਾ ਲੈਣ ਅਤੇ ਲੈਵਲ 1 'ਤੇ ਪਹੁੰਚਣ ਵਾਲੇ ਪਹਿਲੇ 1000 ਅਧਿਆਪਕ 500 ਰੁਪਏ ਦੇ ਵਾਉਚਰ ਜਿੱਤਣਗੇ।
ਲਰਨਸਟੌਰਮ
ਲਰਨਸਟੌਰਮ ਖਾਨ ਅਕੈਡਮੀ ਦਾ ਮੁਫਤ, ਗਲੋਬਲ ਪ੍ਰੋਗਰਾਮ ਹੈ ਜੋ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਹੁਨਰ ਹਾਸਲ ਕਰਨ, ਵਿਕਾਸ ਦੀ ਮਾਨਸਿਕਤਾ ਨੂੰ ਉਤਸ਼ਾਹਤ ਕਰਨ ਅਤੇ ਟੀਮ ਵਰਕ ਬਣਾਉਣ ਵਿੱਚ ਸਹਾਇਤਾ ਕਰਨ ਦਾ ਇੱਕ ਮਜ਼ੇਦਾਰ ਤਰੀਕਾ ਦਿੰਦਾ ਹੈ!